ਬਾਹੜੋਵਾਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ
ਨਸ਼ਿਆਂ ਦੇ ਵਿਰੁੱਧ ਵਿਚ ਸਹਿਕਾਰੀ ਸਭਾ ਵਿਚ ਜਾਗਰੁਕਤਾ ਸਮਾਗਮ ਕਰਵਾਇਆ ਗਿਆ
ਬੰਗਾ - 12 ਸਤੰਬਰ
ਇਲਾਕੇ ਦੀ ਪ੍ਰਸਿੱਧ ਦੀ ਬਾਹੜੋਵਾਲ ਬਹੁਮੰਤਵੀ ਸਹਿਕਾਰੀ ਸਭਾ ਲਿਮ: ਬਾਹੜੋਵਾਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਸ਼ਿਆਂ ਦੇ ਵਿਰੋਧ ਵਿਚ ਜਾਗਰੁਕਤਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿਚ ਕੀਤੇ ਗਏ। ਸਮਾਗਮ ਵਿਚ ਭਾਈ ਸੁਖਵਿੰਦਰ ਸਿੰਘ ਬਾਹੜੋਵਾਲ ਦੇ ਕੀਰਤਨੀ ਜਥੇ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਸ਼ਿਆਂ ਦੇ ਵਿਰੋਧ ਵਿਚ ਕਰਵਾਏ ਗਏ ਜਾਗਰੁਕਤਾ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮਲਕੀਅਤ ਸਿੰਘ ਬਾਹੜੋਵਾਲ ਸਾਬਕਾ ਚੇਅਰਮੈਨ ਮਾਰਕਫੈੱਡ, ਸੰਤ ਸਤਨਾਮ ਸਿੰਘ ਮਜਾਰੀ, ਸੁਖਜਿੰਦਰ ਪਾਲ ਖੇਤੀਬਾੜੀ ਵਿਭਾਗ, ਸੋਢੀ ਸਿੰਘ ਪ੍ਰਧਾਨ ਜ਼ਿਲ੍ਹਾ ਸਹਿਕਾਰੀ ਸਭਾ ਸੈਕਟਰੀ ਯੂਨੀਅਨ ਸ਼ਹੀਦ ਭਗਤ ਸਿੰਘ ਨਗਰ, ਪਰਮਿੰਦਰ ਵਰਮਾ ਸੈਕਟਰੀ ਸਹਿਕਾਰੀ ਸਭਾ ਕਲੇਰਾਂ ਨੇ ਸਮੂਹ ਸੰਗਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ । ਇਸ ਮੌਕੇ ਬੁਲਾਰਿਆਂ ਨੇ ਸਮੂਹ ਸੰਗਤਾਂ ਨੂੰ ਨਸ਼ਿਆਂ ਦੀ ਬੁਰਾਈਆਂ ਬਾਰੇ ਚਾਣਨਾ ਪਾਇਆ । ਉਹਨਾਂ ਨੇ ਨਸ਼ਿਆਂ ਤੋਂ ਪੀੜ੍ਹਤ ਮਰੀਜਾਂ ਨੂੰ ਵਧੀਆ ਸੰਗਤ ਪ੍ਰਦਾਨ ਕਰਕੇ ਅਤੇ ਨਸ਼ੇ ਦੇ ਮਰੀਜ਼ਾਂ ਦਾ ਇਲਾਜ ਕਰਵਾ ਕੇ ਸਮਾਜ ਦੇ ਵਧੀਆ ਨਾਗਰਿਕ ਬਣਾਉਣ ਲਈ ਜਾਗਰੁਕ ਕੀਤਾ । ਸਮਾਗਮ ਵਿਚ ਸਰਕਾਰੀ ਮਿਡਲ ਸਕੂਲ ਬਾਹੜੋਵਾਲ ਦੇ ਵਿਦਿਆਰਥੀ ਰੋਹਿਤ ਨੇ ਨਸ਼ਿਆਂ ਤੋਂ ਜਾਗਰੁਕ ਕਰਦਾ ਗੀਤ ਪੇਸ਼ ਕੀਤਾ ਗਿਆ। ਇਸ ਸਮਾਗਮ ਵਿਚ ਸਰਵ ਸ੍ਰੀ ਮਲਕੀਅਤ ਸਿੰਘ ਬਾਹੜੋਵਾਲ ਸਾਬਕਾ ਚੇਅਰਮੈਨ ਮਾਰਕਫੈੱਡ, ਸੋਢੀ ਸਿੰਘ ਪ੍ਰਧਾਨ ਜ਼ਿਲ੍ਹਾ ਸਹਿਕਾਰੀ ਸਭਾ ਸੈਕਟਰੀ ਯੂਨੀਅਨ ਸ਼ਹੀਦ ਭਗਤ ਸਿੰਘ ਨਗਰ, ਪਰਮਿੰਦਰ ਵਰਮਾ ਸੈਕਟਰੀ ਸਹਿਕਾਰੀ ਸਭਾ ਕਲੇਰਾਂ, , ਸੰਤ ਸਤਨਾਮ ਸਿੰਘ ਮਜਾਰੀ, ਸੁਖਜਿੰਦਰ ਪਾਲ ਖੇਤੀਬਾੜੀ ਵਿਭਾਗ, ਬਲਹਾਰ ਸਿੰਘ ਮੈਨੇਜਰ ਕੋਆਪਰੇਟਿਵ ਬੈਂਕ ਬੰਗਾ, ਬੀਬੀ ਕੁਲਜੀਤ ਕੌਰ ਪ੍ਰਧਾਨ ਦੀ ਬਾਹੜੋਵਾਲ ਬਹੁਮੰਤਵੀ ਸਹਿਕਾਰੀ ਸਭਾ ਲਿਮ: ਬਾਹੜੋਵਾਲ, ਜਸਪਾਲ ਰਾਮ ਖਟਕੜ ਖੁਰਦ ਜੂਨੀਅਰ ਮੀਤ ਪ੍ਰਧਾਨ, ਹਰਦੇਵ ਸਿੰਘ ਗਿੱਲ, ਗੁਰਨਾਮ ਸਿੰਘ ਬਾਹੜੋਵਾਲ, ਚਰਨ ਸਿੰਘ ਫੌਜੀ, ਊਸ਼ਾ ਰਾਣੀ, ਬਲਰਾਮ ਸਿੰਘ ਖਟਕੜ ਖੁਰਦ, ਸੁਰਜੀਤ ਸਿੰਘ ਸੈਕਟਰੀ ਸਹਿਕਾਰੀ ਸਭਾ ਮੱਲੂਪੋਤਾ, ਸਤਨਾਮ ਸਿੰਘ ਸਾਬਕਾ ਸਕੱਤਰ, ਸਰਬਜੀਤ ਸਿੰਘ ਸਰਪੰਚ ਬਾਹੜੋਵਾਲ, ਰਾਜਵਿੰਦਰ ਸਿੰਘ ਦੀ ਬਾਹੜੋਵਾਲ ਬਹੁਮੰਤਵੀ ਸਹਿਕਾਰੀ ਸਭਾ ਲਿਮ: ਬਾਹੜੋਵਾਲ, ਸੰਦੀਪ ਸਿੰਘ ਸ਼ੇਲਜ਼ਮੈਨ, ਰੇਸ਼ਮ ਸਿੰਘ ਪੂੰਨੀ, ਅਮਰਜੀਤ ਸਿੰਘ, ਨਰੇਸ਼ ਕੁਮਾਰ, ਬਲਬੀਰ ਮਜਾਰੀ, ਸੁਖਵਿੰਦਰ ਸਿੰਘ ਬਦੇਸ਼ਾਂ, ਦਿਲਦਾਰ ਸਿੰਘ, ਰੇਸ਼ਮ ਸਿੰਘ ਗਿੱਲ, ਨਿਰਮਲ ਸਿੰਘ ਢਿੱਲੋਂ, ਸ਼ੈਂਕਰ ਸਿੰਘ ਨੰਬਰਦਾਰ, ਕਰਨੈਲ ਸਿੰਘ ਗਿੱਲ, ਗਿਆਨੀ ਬਹਾਦਰ ਸਿੰਘ, ਸਭਾ ਦੇ ਸਹਿਯੋਗੀ ਪਿੰਡ ਬਾਹੜੋਵਾਲ, ਪਿੰਡ ਮਜਾਰੀ ਅਤੇ ਪਿੰਡ ਖਟਕੜ ਖੁਰਦ ਤੋਂ ਸਭਾ ਦੇ ਸਮੂਹ ਮੈਂਬਰ ਅਤੇ ਨਗਰ ਵਾਸੀ ਹਾਜ਼ਰ ਸਨ। ਇਸ ਮੌਕੇ ਚਾਹ ਲੰਗਰ ਅਤੁੱਟ ਵਰਤਾਇਆ ਗਿਆ।
ਫੋਟੋ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਸ਼ਿਆਂ ਦੇ ਵਿਰੁੱਧ ਵਿਚ ਦੀ ਬਾਹੜੋਵਾਲ ਬਹੁਮਤਵੀ ਸਹਿਕਾਰੀ ਸਭਾ ਲਿਮ: ਬਾਹੜੋਵਾਲ ਵਿਖੇ ਹੋਏ ਜਾਗਰੁਕਤਾ ਸਮਾਗਮ ਦੀਆਂ ਝਲਕੀਆਂ