Monday, 18 November 2019

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਦੋ ਦਿਨਾ ਫਰੀ ਜਰਨਲ ਅਤੇ ਸਰਜੀਕਲ ਚੈੱਕਅੱਪ ਕੈਂਪ ਫੋਟੋ

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਦੋ ਦਿਨਾ ਫਰੀ ਜਰਨਲ ਅਤੇ ਸਰਜੀਕਲ ਚੈੱਕਅੱਪ ਕੈਂਪ ਫੋਟੋ

450 ਮਰੀਜ਼ਾਂ ਨੇ ਪਹਿਲੇ ਦਿਨ ਲਾਭ ਪ੍ਰਾਪਤ ਕੀਤਾ